pstet 2022 result, punjab tet 2022 result date, punjab tet result new update, punjab tet, pstet
ਪੰਜਾਬ ਸਰਕਾਰ ਦੁਆਰਾ ਨਿਤ ਨਵੇਂ ਐਲਾਨ ਕੀਤੇ ਜਾ ਰਹੇ ਹਨ ਇਸੇ ਹੀ ਲੜੀ ਵਿੱਚ ਸਿੱਖਿਆ ਭਰਤੀ ਬੋਰਡ ਪੰਜਾਬ education recruitment board ਦੁਆਰਾ ਜਾਰੀ ਕੀਤੇ ਪਬਲਿਕ ਨੋਟਿਸ ਰਾਹੀਂ ਦੱਸਿਆ ਹੈ ਕਿ ਪੀ. ਐਸ. ਟੈੱਟ ਦੀ ਪ੍ਰੀਖਿਆ ਜੋ ਮਿਤੀ 24 ਦਸੰਬਰ 2021 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਕੰਡਕਟ ਕਰਵਾਈ ਗਈ ਸੀ, ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ 03.04.2022 ਨੂੰ ਘੋਸ਼ਿਤ ਕੀਤਾ ਜਾਣਾ ਹੈ। ਉਮੀਦਵਾਰ ਆਪਣਾ ਨਤੀਜਾ ਮਿਤੀ 03.04.2022 ਨੂੰ ਸਵੇਰੇ 11.00 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਇਟ https://pstet.pseb.ac.in ਤੇ ਦੇਖ ਸਕਦੇ ਹਨ।
ਸਾਰੇ ਉਮੀਦਵਾਰ ਜੋ ਇਸ ਵਾਰ ਪਾਸ ਹੋਣ ਜਾ ਰਹੇ ਹਨ ਉਹਨਾਂ ਨੂੰ ਨਵੀਂ ਬਣੀ ਸਰਕਾਰ ਤੋਂ ਰੋਜਗਾਰ ਦੀ ਬਹੁਤ ਆਸ ਹੈ ਅਤੇ ਉਮੀਦ ਹੈ ਕਿ ਹੁਣ ਨਵੀਆਂ ਪੋਸਟਾਂ ਵੀ ਭਰਨ ਦਾ ਇਸਤਿਹਾਰ ਜਾਰੀ ਕੀਤਾ ਜਾਵੇਗਾ। ਬਾਕੀ ਪੰਜਾਬ ਸਰਕਾਰ ਕੀ ਕਰਦੀ ਹੈ ਇਹ ਤੇ ਸਮਾਂ ਹੀ ਦੱਸੇਗਾ।
Pstet 2022 result Out NOW