pstet 2022 pstet exam preparation,pstet 2021,pstet,pstet preparation,pstet exam preparation 2021,pstet sst preparation,pstet new notification 2021,pstet 2021 preparation class 1,pstet notes,pstet exam date 2021,pstet exam,pstet paper 2,pstet math preparation,pstet punjabi exam preparation,pstet gk preparation,pstet punjabi study notes,pstet one preparation,pstet evs preparation,pstet paper 1 preparation,pstet 2021 stt preparation,pstet punjabi preparation
we have uploaded the latest video on YouTube you can watch by clicking https://youtu.be/2JyKrpmXoXU
ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਤੁਸੀਂ ਪੰਜਾਬ ਟੈਟ 2022 ਨੂੰ ਪਾਸ ਕਰ ਸਕਦੇ ਹੋ,ਪੰਜਾਬ ਟੈਟ 2022 ਦੀ ਨੋਟੀਫਿਕੇਸ਼ਨ ਕਦੋਂ ਆਵੇਗੀ ਵਗੈਰਾ ਵਗੈਰਾ, ਮੈਂ ਆਪਣੇ ਬਾਰੇ ਦੱਸਦਾ ਹਾਂ ਕਿ ਰੱਬ ਦੀ ਕਿਰਪਾ ਨਾਲ ਮੈਂ ਪਹਿਲੀ ਵਾਰ ਵਿੱਚ ਹੀ ਟੈਟ ਪਾਸ ਕਰ ਗਿਆ ਅਤੇ ਮਾਸਟਰ ਕੇਡਰ ਦਾ ਟੈਸਟ ਵੀ ਪਾਸ ਕਰ ਗਿਆ ਸੀ ਜੋ ਮੈਠਡ ਮੈਂ ਅਪਲਾਈ ਕੀਤਾ ਅੱਜ ਤੁਹਾਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਦੱਸਾਂਗਾ। ਤੁਸੀਂ ਵੀ ਇਸ ਵਾਰ ਟੈਟ ਕੁਆਲੀਫਾਇਡ ਟੀਚਰ ਜਰੂਰ ਬਣੋਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾ ਟੈਟ ਨੂੰ ਪਾਸ ਕਰਨ ਦੇ ਸਟੀਕ ਤਰੀਕੇ ਦੀ ਇਹ ਸਟਰੈਟਜੀ ਲਗਭਗ ਹਰ ਚੰਗਾ ਕੋਚਿੰਗ ਸੈਟਰ ਵਰਤਦਾ ਹੈ ਪਰ ਕਿਸੇ ਨੂੰ ਫਰੀ ਵਿੱਚ ਨਹੀਂ ਦੱਸਦਾ ਪਰ ਮੈਂ ਇਸ ਚੈਨਲ ਰਾਹੀਂ ਅੱਜ ਤੁਹਾਨੂੰ ਉਹ ਤਰੀਕਾ ਦੱਸਣ ਜਾ ਰਿਹਾ ਨਹੀਂ ਸੋ ਵੀਡੀਉ ਨੂੰ ਪੂਰਾ ਦੇਖਿਉ ਇਹ 2-3 ਮਿੰਟ ਦੀ ਵੀਡੀਓ ਤੁਹਾਡਾ ਭਵਿੱਖ ਬਦਲ ਸਕਦੀ ਹੈ।
ਪਹਿਲਾ ਕਦਮ for pstet 2022
ਸਭ ਤੋਂ ਪਹਿਲਾਂ ਇਹ ਗੱਲ ਦਿਮਾਗ ਵਿੱਚ ਬਿਠਾ ਲਵੋ ਕਿ ਬੀਐਡ ਕੀਤੀ ਦਾ ਮੁੱਲ ਤਾਂ ਹੀ ਹੈ ਜੇਕਰ ਤੁਸੀਂ ਪੀਐਸਟਟ ਪਾਸ ਕਰੋਗੇ ਤੇ ਜੇਕਰ ਤੁਸੀਂ ਇਸ ਟੈਸਟ ਨੂੰ ਪਾਸ ਕਰਨ ਦਾ ਇਹ ਤਰੀਕਾ ਚੰਗੀ ਤਰਾਂ ਸਿੱਖ ਲਿਆਤਾਂ ਤੁਹਾਡਾ ਆਤਮ ਵਿਸ਼ਵਾਸ਼ ਤੁਹਾਨੂੰ ਮਾਸਟਰ ਕੇਡਰ ਦਾ ਟੈਸਟ ਵੀ ਪਾਸ ਕਰਵਾ ਦੇਵੇਗਾ ਅਤੇ ਤੁਸੀਂ ਸਰਕਾਰੀ ਨੋਕਰੀ ਹਾਸਿਲ ਕਰਕੇ ਵਧੀਆ ਜੀਵਨ ਜੀ ਸਕੋਗੇ। ਮੈਂ ਵੀ ਅੱਠ ਸਾਲ ਪ੍ਰਾਈਵੇਟ ਜੋਬ ਕੀਤੀ ਹੈ ਸੈਲਰੀ ਵੀ ਵਧੀਆ ਮਿਲਦੀ ਸੀ ਪਰ ਜੋਬ ਸਕਉਰਟੀ ਨਹੀਂ ਸੀ, ਤੁਸੀਂ ਖੁਦ ਆਪਣਾ ਭਵਿੱਖ ਬਦਲ ਸਕਦੇ ਹੋ । ਸਟਰੈਟਜੀ ਜਾਂ ਤਰੀਕਾ ਸਿੱਖਣ ਤੋਂ ਪਹਿਲਾਂ ਅਤੇਵੀਡੀਉ ਵਿੱਚ ਅੱਗੇ ਜਾਣ ਤੋਂ ਪਹਿਲਾਂ ਤੁਹਾਡਾ ਸਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਜਾਂ ਤੁਸੀਂ ਸਾਡਾ ਚੈਨਲ ਸਬਸਕਰਾਇਬ ਨਹੀਂ ਕੀਤਾ ਤਾਂ ਜਰੂਰ ਕਰ ਲਵੋ ਕਿਉਂਕਿ ਇੱਥੇੇ ਅੱਜ ਤੋਂ ਤੁਹਾਨੂੰ ਪੰਜਾਬ ਟੈਟ 2022 ਨਾਲ ਸੰਬੰਧਿਤ ਸਾਰੀ ਜਾਣਕਾਰੀ ਨੋਟਸ ਦੀ ਪੀਡੀਐਫ ਅਤੇ ਵੀਡੀਉ ਲੈਕਚਰ ਵੇਖਣ ਨੂੰ ਮਿਲਿਆ ਕਰਨਗੇ।
ਦੂਸਰਾ ਪੋਆਇੰਟ for pstet 2022 exam preparation
ਪੰਜਾਬ ਟੈਟ ਕੋਈ ਬਹੁਤਾ ਔਖਾ ਟੈਸਟ ਨਹੀਂ ਹੈ ਪਰ ਇਸਦਾ ਵਿਸ਼ਾਲ ਸਿਲੇਬਸ ਅਤੇ ਪੇਪਰ ਦਾ ਟਾਇਮ ਜੋ 150 ਮਿੰਟ ਅਤੈ 150 ਪ੍ਰਸ਼ਨ ਕਰਨ ਦਾ ਹੈ ਤੁਹਾਨੂੰ ਪਰੈਸ਼ਰ ਰਹਿੰਦਾ ਹੈ ਕਿ ਇੱਕ ਮਿੰਟ ਵਿੱਚ ਇੱਕ ਪ੍ਰਸ਼ਨ ਕਰਨਾ ਹੈ। ਪਰ ਅਸਲ ਵਿੱਚ ਇਵੇਂ ਨਹੀਂ ਹੁੰਦਾ ਕੁਝ ਪ੍ਰਸ਼ਨ ਇੰਨੇ ਸੋਖੇ ਹੁੰਦੇ ਹਨ ਕਿ ਤੁਸੀਂ ਇੱਕ ਮਿੰਟ ਵਿੱਚ 4 – 5 ਵੀ ਕਰ ਲੈਂਦੇ ਹੋ ਅਤੇ ਕੁਝ ਪ੍ਰਸ਼ਨ ਤੁਹਾਡਾ ਇੱਕ ਮਿੰਟ ਤੋਂ ਵੱਧ ਸਮਾਂ ਵੀ ਲੈ ਸਕਦੇ ਹਨ ਤੁਸੀਂ ਆਪਣਾ ਚੰਗਾ ਪੱਖ ਦੇਖਣਾ ਹੈ ਪੋਜਟਿਵ ਸਾਇਡ ਤੁਸੀਂ ਕਿਸ ਟੋਪਿਕ ਨੂੰ ਪਹਿਲਾਂ ਕਰਨਾ ਹੈ ਤੁਹਾਡੀ ਕਮਾਂਡ ਕਿਸ ਭਾਗ ਵਿੱਚ ਜਿਆਦਾ ਹੈਜਿਵੇਂ ਟੈਟ 1 ਵਿੱਚ ਪੰਜਾਬੀ, ਅੰਗਰੇਜੀ, ਸੀਡੀਪੀ, ਵਾਤਾਵਰਨ ਅਤੇ ਗਣਿਤ ਆਉਂਦਾ ਹੈ ਅਤੇ ਟੈਟ 2 ਵਿੱਚ ਸੀਡੀਪੀ, ਪੰਜਾਬੀ, ਅੰਗਰੇੇਜੀ, ਸਮਾਜਿਕ ਸਿੱਖਿਆ ਜਾਂ ਸਾਇੰਸਅਤੇ ਮੈਥ ਆਂਉਦੇ ਹਨ। ਇਹ ਕੰਮ ਤੁਸੀਂ ਤਿਆਰੀ ਕਰਨ ਤੋਂ ਹੀ ਸੁਰੂ ਕਰ ਦੇਣਾ ਹੈ
pstet 2022 prepration strategy
ਤੀਸਰਾ ਪੋਆਇੰਟ pstet 2022 syllabus detail
ਸਿਲੇਬਸ ਸਭ ਤੋਂ ਪਹਿਲਾਂ ਤੁਸੀਂ ਟੈਟ ਦਾ ਸਿਲੇਬਸ ਦਾ ਪਿਰੰਟ ਕਢਵਾ ਕੇ ਰੱਖ ਲਵੋ ਤੇ ਇਸ ਵਿੱਚ ਆਏ ਟੋਪਿਕ ਦੇਖੋ । ਪਿਛਲੇ ਸਾਲਾਂ ਦੇ ਪੇਪਰ ਲੱਭੋ ਤੇ ਦੇਖੋ ਕਿ ਕਿਹੜੇ ਕਿਹੜੇ ਟੋਪਿਕ ਰਪੀਟ ਹੋ ਰਹੇ ਹਨ ਮੇਰੇ ਚੈਨਲ ਉੱਪਰ ਬਹੁਤ ਸਾਰੇ ਪੇਪਰ ਹੱਲ ਕੀਤੇ ਹਨ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਉ ਦੇਖ ਸਕਦੇ ਹੋ ਅਤੇ pstet.in ਤੋਂ ਵੀ ਤੁਸੀਂ ਸਿਲੇਬਸ ਅਤੇ ਪੁਰਾਣੇ ਪੇਪਰ ਫਰੀ ਵਿੱਚ ਹਾਸਿਲ ਕਰ ਸਕੋਗੇ ਮੈ ਸਾਰੇ ਪੁਰਾਣੇ ਪੇਪਰ ਇਸ ਸਾਇਟ ਉੱਪਰ ਅਪਲੋਡ ਕਰ ਦਵਾਂਗਾ ਤੁਸੀਂ ਇਸ ਨੂੰ ਵੀ ਨੋਟ ਕਰ ਲਵੋ।
ਚੋਥਾ ਪੋਆਇੰਟ pstet 2022 practice method
ਪ੍ਰੈਕਟਿਸ ਪ੍ਰੈਕਟਿਸ ਪ੍ਰੈਕਟਿਸਤੁਸੀਂ ਇੱਕ ਓਐਮਆਰ ਸੀਟ ਕਢਵਾ ਲਵੋ ਪੁਰਾਣਾ ਪੇਪਰ ਕਢਵਾ ਕੇ ਤੇ ਫਿਰ ਘੜੀ ਤੇ ਟਾਇਮ ਨੋਟ ਕਰਕੇ ਸਾਰਾ ਪੇਪਰ ਹੱਲ ਕਰਿਆ ਕਰੋ ਜਾਂ ਫਿਰ 30 ਮਿੰਟ ਦਾ ਟਾਇਮ ਲਗਾ ਕੇ 30 ਪ੍ਰਸ਼ਨ ਹੱਲ ਕਰਨ ਦੀ ਪ੍ਰੈਕਟਿਸ ਕਰੋ ਇਹ ਕੰਮ ਲਗਭਗ ਹਰ ਰੋਜ ਕਰੋ ਪਹਿਲਾਂ ਤਿਆਰੀ ਕਰੋ ਤੇ ਬਾਅਦ ਵਿੱਚ ਪ੍ਰੈਕਟਿਸ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕੀ ਸੁਧਾਰ ਜਾਂ ਇੰਮਪਰੂਵਮੈਂਟ ਕਰ ਰਹੇ ਹੋ।ਹੁਣ ਗੱਲ ਕਰਦੇ ਹਾਂ ਕਿ
ਨਵਾਂ ਟੈਟ ਕਦੋੋਂ ਆਵੇਗਾ pstet 2022 notification update
ਜੇਕਰ ਤੁਹਾਡੀ ਤਿਆਰੀ ਪੂਰੀ ਹੈ ਤਾਂ ਇਹ ਜਾਣ ਲਵੋ ਕਿ ਨਵੀਂ ਸਰਕਾਰ ਨੇ ਜਿਸ ਰਫਤਾਰ ਨਾਲ ਕੰਮ ਕਰਨਾ ਸੁਰੂ ਕਰ ਦਿੱਤਾ ਹੈ ਉਸ ਹਿਸਾਬ ਨਾਲ ਟੈਟ ਦਾ ਟੈਸਟ ਵੀ ਜਲਦ ਹੀ ਦੇਖਣ ਨੂੰ ਮਿਲੇਗਾ। ਪੁਰਾਣਾ ਪੇਪਰ ਜੋ ਹੁਣ ਹੋਇਆ ਹੈ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਲਿਆ ਸੀ ਬੋਰਡ ਹੁਣ 10ਵੀਂ ਬਾਰਵੀਂ ਦੇ ਪੇਪਰ ਲੈ ਰਿਹਾ ਹੈ ਜਿੰਨੇ ਚਿਰ ਤੱਕ ਇਹ ਪੇਪਰ ਚਲਦੇ ਹਨ ਜਾਂ ਪੁਰਾਣੇ ਟੈਟ ਜੋ ਹੁਣੇ ਹੁਣੇ ਹੋ ਕੇ ਗਿਆ ਹੈ ਉਸ ਦਾ ਕੰਮ ਨੇਪਰੇ ਚੜਦਾ ਹੈ ਤਦ ਤੱਕ ਕੋਈ ਨੋਟੀਫਿਕੇਸ਼ਨ ਸ਼ਾਇਦ ਨਾ ਆਵੇ ਪਰ ਜੇਕਰ ਸਰਕਾਰ ਨੇ ਆਪਣਾ ਹਰ ਸਾਲ ਜੋ ਨੋਕਰੀਆਂ ਦੇਣ ਦਾ ਟੀਚਾ ਪੂਰਾ ਕਰਨਾ ਹੈ ਤਾਂ ਤੁਸੀਂ ਅੱਜ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦੇਵੋ ਇਹ ਸੋਚੋ ਕਿ ਤੁਹਾਡੇ ਕੋਲ 2-3 ਮਹੀਨੇ ਪਏ ਹਨ ਜਦੋਂ ਤੁਹਾਡੀ ਤਿਆਰੀ ਹੋ ਗਈ ਫਿਰ ਤੁਸੀਂ ਟੈਸਟ ਦੀ ਨੋਟੀਫਿਕੇਸ਼ਨ ਆਉਣ ਤੇ ਬਾਕੀਆਂ ਨਾਲੋਂ ਕਾਫੀ ਅੱਗੇ ਹੋਵੋਗੇ ਜੇ ਟੈਟ ਦੀ ਤਾਰੀਕ ਆਉਣ ਤੋਂ ਬਾਅਦ ਤਿਆਰੀ ਕਰਨੀ ਸ਼ੁਰੂ ਕਰਨਗੇ ਤੇ ਫਿਰ ਕਹਿਣਗੇ ਕਿ ਪੇਪਰ ਬਾਹਰ ਤੋਂ ਆ ਗਿਆ ਵਗੈਰਾ ਵਗੈਰਾ ਉਮੀਦ ਹੈ ਕਿ ਤੁਹਾਨੂੰ ਇਹ ਵੀਡਿਉ ਚੰਗੀ ਲੱਗੀ ਹੋਵੇਗੀ ਤੁਸੀਂ ਸਿਲੇਬਸ, ਪੇਪਰ ਆਦਿ ਸਾਰਾ ਕੁਝ ਸਾਡੇ ਚੈਨਲ ਤੋਂ ਹਾਸਿਲ ਕਰੋਗੇ।
watch it
PSTET 2022 preparation strategy Pstet 2022 notification ??