Punjab Art and Craft Teacher Recruitment 2022 ਆਰਟ ਐਂਡ ਕਰਾਫਟ ਟੀਚਰ ਦੀਆਂ 250 ਅਸਾਮੀਆਂ ਦੀ ਭਰਤੀ ਸ਼ੁਰੂ

punjab art and craft jobs 2022, punjab education department 250 jobs of ACT teachers, art and craft jobs in punjab notification out, punjab jobs in education department art and craft teachers,

ਸਿੱਖਿਆ ਭਰਤੀ ਬੋਰਡ ਪੰਜਾਬ ਵੱਲੋਂ ਘਰ ਘਰ ਰੋਜਗਾਰ ਸਕੀਮ ਤਹਿਤ 250 ਆਰਟ ਐਂਡ ਕਰਾਫਟ ਟੀਚਰਾਂ ਦੀ ਭਰਤੀ ਦਾ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਇਟ www.educationrecruitmentboard.com ਉੱਪਰ ਵਿਸਥਾਰ ਪੂਰਵਕ ਦੇਖ ਸਕਦੇ ਹੋ ਅਤੇ ਅਪਲਾਈ ਵੀ ਕਰ ਸਕਦੇ ਹੋ ਇਸ ਇਸਤਿਹਾਰ ਵਿਚਲੀਆਂ ਖਾਸ ਗੱਲਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

ਅਸਾਮੀ ਦਾ ਨਾਂਆਰਟ ਐਂਡ ਕਰਾਫਟ ਟੀਚਰ Art & craft Teacher
ਅਪਲਾਈ ਕਰਨ ਦੀ ਤਰੀਕ08-01-2022 ਤੋਂ ਸ਼ੁਰੂ
ਅਸਾਮੀਆਂ ਦੀ ਗਿਣਤੀ250
ਲੋੜੀਂਦੀ ਵਿਦਿਅਕ ਯੋਗਤਾਫਾਇਨ ਆਰਟਸ ਵਿਸ਼ੇ ਨਾਲ ਗ੍ਰੈਜੂਏਸਨ ਅਤੇ ਬੀ.ਐਡ ਵਿੱਚ ਟੀਚਿੰਗ ਸਬਜੈਕਿਟ ਪਾਸ ਕੀਤਾ ਹੋਵੇ
ਚੋੋਣ ਦਾ ਢੰਗ150 ਨੰਬਰਾਂ ਦਾ ਲਿਖਤੀ ਟੈਸਟ
ਤਨਖਾਹ29200/- ਰੁਪਏ ਪਹਿਲੇ ਤਿੰਨ ਸਾਲਾਂ ਵਾਸਤੇ ਬਾਅਦ ਵਿੱਚ ਪੂਰੇ ਸਕੇਲ ਅਨੁਸਾਰ
ਅਪਲਾਈ ਕਰਨ ਵਾਸਤੇ ਫੀਸਜਨਰਲ 1000 ਰੁਪਏ, ਰਿਜਰਵ ਕੈਟਾਗਰੀ 500 ਰੁਪਏ, ਸਾਬਕਾ ਸੈਨਿਕ ਖੁਦ ਕੋਈ ਫੀਸ ਨਹੀਂ
ਅਪਲਾਈ ਕਰਨ ਦੀ ਅੰਤਿਮ ਮਿਤੀ30-01-2022 ਸ਼ਾਮ 5 ਵਜੇ ਤੱਕ ਫੀਸ ਜਮਾਂ ਕਰਵਾ ਦਿੱਤੀ ਜਾਵੇ
ਵਿਭਾਗ ਦੀ official websitewww.educationrecruitmentboard.com
How to applygo to official website