PSTET answer key 2021 ਪੰਜਾਬ ਟੈਟ ਉੱਤਰ ਕੁੰਜੀ 2021 ਡਾਊਨਲੋਡ ਕਰੋ:
pstet pstet2021 pstet 2021 answer key pstet 2021 answer key paper 1 pstet 2021 answer key paper 2 pstet answer key objections
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 28 ਦਸੰਬਰ 2021 ਨੂੰ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀਐਸਟੀਈਟੀ)
ਬਾਰੇ ਇੱਕ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਸੀ ਜਿਸ ਵਿੱਚ ਹੁਣ ਕੁਝ ਬਦਲਾਅ ਕੀਤੇ ਗਏ ਹਨ। ਨੋਟਿਸ ਦੇ ਅਨੁਸਾਰ, PSTET answer key 2021 ਜੋ 4 ਜਨਵਰੀ ਨੂੰ ਅਪਲੋਡ ਕੀਤੀ ਜਾਵੇਗੀ ਉੱਤਰ ਕੁੰਜੀ ਦੇ ਵਿਰੁੱਧ ਉਮੀਦਵਾਰ ਸ਼ਿਕਾਇਤ ਦਰਜ ਕਰ ਸਕਦੇ ਹਨ। ਮਤਲਬ ਜੇਕਰ ਤੁਹਾਨੂੰ ਲਗਦਾ ਹੈ ਕਿ ਕਿਸੇ ਪ੍ਰਸਨ ਦਾ ਜਵਾਬ ਜੋ ਵਿਭਾਗ ਨੇ ਉੱਤਰ ਕੁੰਜੀ ਜਾਰੀ ਕੀਤੀ ਹੈ ਇਸ ਤੋਂ ਅਲਗ ਹੈ
ਤਾਂ ਤੁਸੀਂ 4 ਜਨਵਰੀ 2022 ਤੋਂ 07 ਜਨਵਰੀ 2022 ( ਜੋ ਇਤਰਾਜ਼ ਜਮ੍ਹਾ ਕਰਨ ਦੀ ਆਖ਼ਰੀ ਮਿਤੀ ਹੈ) ਤੱਕ ਪੈਸੇ ਦੇ ਕੇ ਆਪਣੇ ਇਤਰਾਜ ਦਰਜ ਕਰਵਾ ਸਕਦੇ ਹੋ।
ਜਨਰਲ ਉਮੀਦਵਾਰਾਂ ਨੂੰ 450/- ਪ੍ਰਤੀ ਇਤਰਾਜ਼ ਰੁਪਏ ਵੀ ਅਦਾ ਕਰਨੇ ਪੈਣਗੇ। । ਹਾਲਾਂਕਿ, ਰਾਖਵੀਆਂ ਸ਼੍ਰੇਣੀਆਂ ਲਈ ਇਤਰਾਜ਼ ਫੀਸ 300/ ਰੁਪਏ ਹੈ। ਸਾਬਕਾ ਫੌਜੀ ਲਈ ਕੋਈ ਫੀਸ ਨਹੀਂ ਹੋਵੇਗੀ।
ਜਿਹੜੇ ਉਮੀਦਵਾਰ 24 ਦਸੰਬਰ 2021 ਨੂੰ PSTET ਪ੍ਰੀਖਿਆ ਵਿਚ ਸ਼ਾਮਲ ਹੋਏ ਹਨ, ਉਹ ਅਧਿਕਾਰਤ ਵੈੱਬਸਾਈਟ – pstet.pseb.ac.in ਤੇ ਆਪਣੇ ਖਾਤੇ ਵਿੱਚ ਲੌਗਇਨ Login ਆਪਣੀ ਉੱਤਰ ਕੁੰਜੀ ਦੇਖ ਸਕਦੇ ਹਨ ਅਤੇ ਇਤਰਾਜ ਕਰ ਸਕਦੇ ਹਨ।
Sr. No | Activity | Activity Dates |
1 | Examination Date | 24-12-2021 |
2 | Uploading of Answer Key | 04-01-2022 |
3 | Grievances | 04/01/2022 to 07/01/2022 ਤੱਕ |
4 | Decision on Grievances | 08/01/2022 to 16/01/2022 |
5 | Uploading of Final Answer Key | 17/01/2022 |
6 | Result Compilation | 18/01/2022 to 20/01/2022 |
7 | Result Declaration | 24/01/2022 ਤੱਕ |
8 ਜਨਵਰੀ ਤੋਂ 16 ਜਨਵਰੀ ਤੱਕ ਇਤਰਾਜਾਂ ਦੇ ਉੱਪਰ ਵਿਚਾਰ ਕਰਕੇ ਮੁੜ ਦੁਬਾਰਾ ਨਵੀਂ ਉੱਤਰ ਕੁੰਜੀ Final Answer Key ਜਾਰੀ ਕੀਤੀ ਜਾਵੇਗੀ ਜੋ 17 ਜਨਵਰੀ ਨੂੰ ਪ੍ਰਕਾਸ਼ਿਤ ਹੋਵੇਗੀ ਅਤੇ ਫਿਰ 18 ਜਨਵਰੀ ਤੋਂ 20 ਜਨਵਰੀ ਤੱਕ ਸਾਰੇ ਰਿਜਲਟ ਨੂੰ ਕੰਪਾਇਲ ਕਰਕੇ 24 ਜਨਵਰੀ ਨੂੰ ਨਤੀਜਾ ਘੋਸ਼ਿਤ ਕਰ ਦਿੱਤਾ ਜਾਵੇਗਾ।