master cadre punjab jobs, master cadre pstet new jobs 2022, Master cadre new job notifications, Master cadre Science jobs, Master Cadre Social Studies jobs, Master Cadre Hindi jobs Maths Master Cadre jobs notification 2022, pstet jobs 2022, Ghar Ghar rojgar, Master Cadre Music Teacher jobs punjab, Physical Education Teacher jobs in punjab 2022
ਸਿੱਖਿਆ ਭਰਤੀ ਬੋਰਡ ਪੰਜਾਬ ਦੀ official Website www.educationrecruitmentboard.com ਉੱਪਰ ਅੱਜ ਜਾਰੀ ਨੋਟੀਫਿਕੇਸ਼ਨ ਅਨੁਸਾਰ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਜੋ ਅਸਾਮੀਆਂ ਨਿਕਲੀਆਂ ਹਨ ਉਹਨਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਤੁਹਾਨੂੰ ਮਿਲੇਗੀ। ਤੁਸੀਂ ਥੱਲੇ ਦਿੱਤੇ ਅਨੁਸਾਰ ਦੇਖ ਸਕਦੇ ਹੋ।
ਲੜੀ ਨੰਬਰ | ਅਸਾਮੀ ਦਾ ਨਾਮ | ਅਸਾਮੀਆਂ ਦੀ ਗਿਣਤੀ |
1 | ਗਣਿਤ ਮਾਸਟਰ/ਮਿਸਟ੍ਰੈਸ | 912 |
2 | ਸਾਇੰਸ ਮਾਸਟਰ/ ਮਿਸਟ੍ਰੈਸ | 859 |
3 | ਸਮਾਜਿਕ ਸਿੱਖਿਆ ਮਾਸਟਰ/ ਮਿਸਟ੍ਰੈਸ | 633 |
4 | ਅੰਗਰੇਜ਼ੀ ਮਾਸਟਰ/ ਮਿਸਟ੍ਰੈਸ | 790 |
5 | ਪੰਜਾਬੀ ਮਾਸਟਰ/ ਮਿਸਟ੍ਰੈਸ | 534 |
6 | ਹਿੰਦੀ ਮਾਸਟਰ/ ਮਿਸਟ੍ਰੈਸ | 240 |
7 | ਮਿਊਜ਼ਿਕ ਮਾਸਟਰ/ ਮਿਸਟ੍ਰੈਸ | 25 |
8 | ਫਿਜ਼ੀਕਲ ਐਜੂਕੇਸ਼ਨ ਮਾਸਟਰ/ ਮਿਸਟ੍ਰੈਸ | 168 |