punjab lecturer Cadre jobs 2022, lecturer jobs in punjab 2022, history lecturer jobs in punjab, political science lecturer jobs in punjab, Economics lecturer jobs in punjab, Commerce lecturer jobs in punjab, ghar ghar rojgar
ਸਿੱਖਿਆ ਵਿਭਾਗ ਪੰਜਾਬ ਲੈਕਚਰਾਰ ਭਰਤੀ 2022 ਪੋਸਟਾਂ ਦੀ ਵੰਡ
Sr. No. | Name of Post | No. of Posts |
1 | Lecturer History | 142 |
2 | Lecturer Political Science | 72 |
3 | Lecturer Mathematics | 68 |
4 | Lecturer Commerce | 43 |
5 | Lecturer Economics | 18 |
Total | 343 |
ਸਿੱਖਿਆ ਭਰਤੀ ਬੋਰਡ ਪੰਜਾਬ ਵੱਲੋੋਂ ਉੱਪਰ ਦਿੱਤੇ ਵਿਸ਼ਿਆ ਵਾਸਤੇ ਲੈਕਚਰਾਰ ਭਰਤੀ ਕਰਨ ਦੀ ਨੋਟੀਫਿਕੇਸ਼ਨ ਆਪਣੀ official website www.educationrecruitmentboard.com ਉੱਪਰ ਜਾਰੀ ਕੀਤੀ ਗਈ ਹੈ ਜਿਸ ਉੱਪਰ ਜਾ ਕੇ ਤੁਸੀਂ 8 ਜਨਵਰੀ ਤੋਂ ਅਪਲਾਈ ਕਰ ਸਕਦੇ ਹੋ ਇਸ ਸੰਬੰਧਿਤ ਖਾਸ ਜਾਣਕਾਰੀ ਹੇਠਾਂ ਲਿਖੀ ਹੈ।
ਵਿੱਦਿਅਕ ਯੋਗਤਾਵਾਂ Required Qualification
ਉਮੀਦਵਾਰ ਨੇ ਸੰਬੰਧਿਤ ਵਿਸ਼ੇ ਵਿੱਚ ਪੋਸਟ ਗ੍ਰੈਜੂਏਸ਼ਨ ਅਤੇ ਬੀ.ਐਡ. ਦੀ ਡਿਗਰੀ ਪਾਸ ਕੀਤੀ ਹੋਵੇ। ਬਾਕੀ ਜਾਣਕਾਰੀ ਵਿਭਾਗ ਦੀ ਵੈੱਬਸਾਇਟ ਤੇ ਉਪਲੱਬਧ ਹੈ
ਚੋਣ ਦਾ ਢੰਗ Selection Procedure
ਸਾਰੇ ਉਮੀਦਵਾਰਾਂ ਨੂੰ ਸਟੇਟ ਪੱਧਰ ਤੇ 150 ਅੰਕਾਂ ਦਾ ਲਿਖਤੀ ਟੈਸਟ ਦੇਣਾ ਪਵੇਗਾ ਅਤੇ ਚੋਣ ਲਿਖਤੀ ਟੈਸਟ ਦੀ ਮੈਰਿਟ ਦੇ ਆਧਾਰ ਤੇ ਕੀਤੀ ਜਾਵੇਗੀ।
ਤਨਖਾਹ
ਜਿਹੜੇ ਉਮੀਦਵਾਰ ਇਹ ਟੈਸਟ ਪਾਸ ਕਰਕੇ ਨੌਕਰੀ ਹਾਸਿਲ ਕਰਨ ਵਿੱਚ ਸਫਲ ਹੁੰਦੇ ਹਨ ਉਹਨਾਂ ਨੂੰ ਤਿੰਨ ਸਾਲਾਂ ਵਾਸਤੇ 35400/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ ਅਤੇ ਬਾਅਦ ਵਿੱਚ ਇਹ ਸਾਰੇ ਭੱਤੇ ਮਿਲਾ ਕੇ ਮਿਲੇਗੀ ਜੋ ਵੀ ਸਰਕਾਰ ਤਹਿ ਕਰੇਗੀ।
ਬਿਨੈ-ਪੱਤਰ ਪ੍ਰੋਸੈਸਿੰਗ ਫੀਸ
ਜਨਰਲ ਵਰਗ 1000 ਰੁਪਏ
ਰਿਜਰਵ ਕੈਟਾਗਰੀ 500 ਰੁਪਏ
ਸਾਬਕਾ ਸੈਨਿਕ ਖੁੱਦ ਕੋਈ ਨਹੀਂ
ਅੰਤਿਮ ਮਿਤੀ
ਸਾਰੇ ਉਮੀਦਵਾਰ 30 ਜਨਵਰੀ 2022 ਸ਼ਾਮ 5 ਵਜੇ ਤੱਕ ਆਨਲਾਇਨ ਫੀਸ ਭਰ ਸਕਦੇ ਹਨ।