Pstet 2023 notification is out on 17/02/2023 by SCERT Punjab
ਇੱਕ ਜਨਤਕ ਸੂਚਨਾ ਰਾਹੀਂ ਪੰਜਾਬ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਨੇ ਦੱਸਿਆ ਹੈ pstet 2023 ਕਿ ਪੰਜਾਬ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਅਗਲਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਮਿਤੀ 12.03.2023 ਨੂੰ ਕੰਡਕਟ ਕਰਵਾਇਆ ਜਾ ਰਿਹਾ ਹੈ। ਯੋਗ ਉਮੀਦਵਾਰ ਵੈਬਸਾਇਟ www.pstet2023.org ਤੇ ਮਿਤੀ 18.02.2023 ਤੋਂ 28.02.2023 ਤੱਕ ਇਸ ਟੈਸਟ ਲਈ ਆਨਲਾਇਨ ਅਪਲਾਈ ਕਰ ਸਕਦੇ ਹਨ। ਟੈਸਟ ਸੰਬੰਧੀ ਕਿਸੇ ਵੀ ਅਪਡੇਟ (ਗਾਈਡਲਾਈਨਜ਼, ਲੋੜੀਂਦੀ ਯੋਗਤਾ, ਫੀਸ ਆਦਿ) ਲਈ ਉਮੀਦਵਾਰਾਂ ਨੂੰ ਉਪਰੋਤਕ ਵੈਬਸਾਇਟ ਸਮੇਂ ਸਮੇਂ ਤੇ ਵਿਜਿਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।