Pstet CDP quiz live test

ਸਾਰੇ ਪ੍ਰਸ਼ਨ ਪੰਜਾਬ ਟੈੱਟ 2023 ਵਿੱਚ ਆ ਚੁੱਕੇ ਹਨ। ਤੁਸੀਂ ਇਸ ਦੀ ਪ੍ਰੈਕਟਿਸ ਵੀ ਕਰ ਸਕਦੇ ਹੋ ਅਤੇ ਇਹਨਾਂ ਦੇ ਉੱਤਰ ਵੀ ਜਾਣ ਸਕਦੇ ਹੋ। ਇਹ ਸਾਰੇ ਪ੍ਰਸ਼ਨ pstet cdp ਦੇ ਹਨ ਅਤੇ pstet cdp live class ਵਿੱਚ ਤੁਸੀਂ ਇਸ ਦੀ ਪ੍ਰੈਕਟਿਸ ਕਰਕੇ pstet 2024 ਅਸਾਨੀ ਨਾਲ ਪਾਸ ਕਰ ਸਕਦੇ ਹੋ। Beautiful Quiz Quiz Question … Read more

PSTET 2024 CDP practice test

Beautiful Quiz Quiz Question ਵਿਕਾਸ ਦੁਆਰਾ ਲਿਆਂਦੇ ਗਏ ਕਿਹੜੇ ਬਦਲਾਅ ਮਾਪਣੇ ਬਹੁਤ ਮੁਸ਼ਕਿਲ ਹਨ ? (a) ਗੁਣਾਤਮਕ (b) ਮਾਤਰਾਤਮਕ (c) ਆਮ ਤੋਂ ਖ਼ਾਸ (d) ਖ਼ਾਸ ਤੋਂ ਆਮ View Answer ਸਹੀ ਉੱਤਰ: (a) ਗੁਣਾਤਮਕ Next Question Previous Question